red decoration red decoration
Home / Poems
M.S. KAMBO
A ਪੰਜਾਬੀ Poet from Punjab, India
Public Poems
Unauthorized commercial use of any content without proper permission is strictly prohibited.
Inquiry email
msc24x@gmail.com
ਲਿਖਾਰੀ
ਲਿਖਾਰੀ ਕੋਈ ਬਹੁਤ ਵੱਡਾ ਨਹੀਂ ਹੁੰਦਾ, ਨਾ ਹੀ ਉਹਦੇ ਤੋਂ ਕੋਈ ਵੱਡੀ ਉਮੀਦ ਰੱਖਦੀ ਚਾਹੀਦੀ ਹੈ। ਜੋ ਲਿਖਦਾ ਹੁੰਦਾ ਹੈ ਉਹ ਉਹਦੇ ਹੀ ਰਾਹ ਹੁੰਦਾ ਹੈ। ਲਿਖਿਆ ਹੋਇਆ ਖਾਸ ਹੋਵੇ, ਆਮ ਹੋਵੇ, ਸੱਚ ਹੋਵੇ, ਝੂਠ ਹੋਵੇ, ਪੜ੍ਹਨ ਵਾਲੇ ਦਾ ਕੋਈ ਜ਼ੋਰ ਨਹੀਂ ਹੁੰਦਾ।
ਕਾਲ ਦਾ ਜਨਮ
ਏਹ ਕਾਲ ਦੇ ਬਾਰੇ ਹੈ, ਜਿਸਦਾ ਅਰਥ ਤੁਹਾਡੇ ਪਲੇ ਹੈ। ਉਂਜ ਤੁਹਾਨੂੰ ਇਸਦੇ ਸਾਰੇ ਰੂਪ ਦੇਖਣ ਨੂੰ ਮਿਲ ਜਾਣੇ ਨੇ। ਸਮੇਂ ਦਾ ਵਰਣਨ ‘ਕਾਲ ਦਾ ਜਨਮ’ ਵਿੱਚ ਜਰੂਰ ਹੁੰਦਾ ਹੈ। ਬਹੁਤੀ ਏਹ ਮੌਤ ਦੇ ਬਾਰੇ ਹੀ ਹੈ। ਇਸਦੇ 4 ਅੰਕ ਨੇ। ਅੰਤ ਵਿੱਚ ਮੌਤ ਹੈ ਜਾਂ ਜਨਮ, ਏਹ ਮੈਂਨੂੰ ਵੀ ਨਹੀਂ ਪਤਾ।
ਬੇਤੁਕ ਦੀ ਝੜੀ
ਬਕਵਾਸ ਅਤੇ ਅੰਧ ਵਿਸ਼ਵਾਸ਼ ਜੇਕਰ ਮੀਂਹ ਰੂਪ ਡਿੱਗਦਾ ਹੁੰਦਾ ਤਾਂ, ਮੈਂ ਕਿਤਾਬਾਂ ਨੂੰ ਛਤਰੀ ਬਣਾ ਲੈਂਦਾ, ਤਾਂ ਕੀ ਮੈਂ ਖੁਰ ਨਾ ਜਾਂਵਾਂ ਤੇ ਮੇਰੇ ਸ਼ਬਦ ਗਲਨ ਤੋਂ ਬਚ ਜਾਣ ।