ਮੈਂ ਕੁਝ ਵੀ ਲਿਖ ਸਾਕਦਾਂ ਪਰ,
ਸ਼ੰਕਾ ਦੀ ਘੁੰਮਣ ਘੇਰੀ ਵਿਚ ਇਹ ਹੋਣਾ ਤੈਅ ਹੈ ਕਿ ਹਰ ਕੋਈ ਪੜ੍ਹਨ ਵਾਲੇ ਲਈ ਇੱਕੋ ਸ਼ਬਦ ਦੇ ਵੀ ਅਰਥ ਵੱਖਰੇ ਵੱਖਰੇ ਹੋਣ।

ਇਦਾਂ ਹੋਣਾ ਕੋਈ ਬਹੁਤੀ ਮਾੜੀ ਗੱਲ ਵੀ ਨਹੀਂ। ਮੈਂ ਤਾਂ ਚਾਹੁੰਦਾ ਹਾਂ ਕਿ ਏਦਾਂ ਹੀ ਹੋਏ। ਪਹਿਲੇ ਨੂੰ ਕੁਝ ਹੋਰ ਪੱਲੇ ਪਵੇ। ਦੂਜੇ ਦੇ ਖਾਂਨੇ ਕੁਝ ਹੋਰ ਵੜੇ। ਤੇ ਤੀਜੇ ਨੂੰ ਸ਼ਾਇਦ ਕੁਝ ਪਤਾ ਹੀ ਨਾ ਚਲੇ ਕੇ ਹੋ ਕੀ ਰਿਹਾ। ਅਕਸਰ ਇਹ ਸ਼ਬਦ ਕਿਸੇ ਅਦਾਲਤ ਦਾ ਆਰਡਰ ਨਹੀਂ। ਬਸ ਕਿਸੇ ਅਣਜਾਣ ਦੀ ਬੁੜ ਬੁੜ ਹੀ ਤਾਂ ਹਨ।
M.S. KAMBO
A ਪੰਜਾਬੀ Poet
from Punjab, India
Beautiful painting of nature with a lots of birds and a pond Beautiful painting of nature with a lots of birds and a pond
Read my poems
Inquiry Email